ਮਿੰਟਾਂ ਵਿੱਚ ਪੂਰਾ ਹੋ ਜਾਵੇਗਾ ਘੰਟਿਆਂ ਦਾ ਸਫ਼ਰ

ਦੱਖਣੀ ਭਾਰਤ ਵਿੱਚ ਬੈਂਗਲੁਰੂ-ਚੇਨਈ ਐਕਸਪ੍ਰੈਸਵੇਅ ਵੀ ਇਸ ਸਾਲ ਅਗਸਤ ਤੱਕ ਖੁੱਲ੍ਹਣ ਦੀ ਉਮੀਦ ਹੈ। ਇਹ 71 ਕਿਲੋਮੀਟਰ ਦਾ ਐਕਸਪ੍ਰੈਸਵੇਅ ਦੱਖਣੀ ਭਾਰਤ ਦੀਆਂ ਦੋ ਵੱਡੀਆਂ ਰਾਜਧਾਨੀਆਂ ਨੂੰ ਜੋੜੇਗਾ।