ਹੂਤੀ ਨੇ ਲਾਈਬੇਰੀਆ ਦੇ ਜਹਾਜ਼ਾਂ ’ਤੇ ਦਾਗੀਆਂ ਮਿਜ਼ਾਈਲਾਂ

ਵਾਸ਼ਿੰਗਟਨ, 16 ਦਸੰਬਰ, ਨਿਰਮਲ : ਯਮਨ ਦੇ ਹੂਤੀ ਸਮੂਹ ਨੇ ਇਜ਼ਰਾਈਲ-ਹਮਾਜ ਯੁੱਧ ਦੇ ਵਿਚਕਾਰ ਲਾਲ ਸਾਗਰ ਦੇ ਗਲਿਆਰੇ ਵਿੱਚ ਲਾਈਬੇਰੀਅਨ ਜਹਾਜ਼ਾਂ ’ਤੇ ਮਿਜ਼ਾਈਲਾਂ ਦਾਗੀਆਂ। ਯੂਐਸ ਸੈਂਟਰਲ ਕਮਾਂਡ ਨੇ ਇਹ ਜਾਣਕਾਰੀ ਦਿੱਤੀ। ਯਮਨ ਦੇ ਹੂਤੀ ਵਿਦਰੋਹੀਆਂ ਨੇ...