ਬੀ.ਸੀ. ਵਿਚ 27 ਫੀ ਸਦੀ ਵਧਣਗੇ ਮਕਾਨ ਕਿਰਾਏ

ਬੀ.ਸੀ. ਵਿਚ ਮਕਾਨ ਮਾਲਕਾਂ ਨੂੰ 27 ਫ਼ੀ ਸਦੀ ਕਿਰਾਇਆ ਵਧਾਉਣ ਦਾ ਹੱਕ ਮਿਲ ਗਿਆ ਹੈ। ਜੀ ਹਾਂ, ਭਾਵੇਂ ਇਹ ਮਾਮਲਾ ਸਿਰਫ ਦੋ ਮਕਾਨ ਮਾਲਕਾਂ ਤੱਕ ਸੀਮਤ ਹੈ ਪਰ ਦੇਖਾ-ਦੇਖੀ ਹੋਰ ਮਕਾਨ ਮਾਲਕ ਆਪਣੇ ਨੁਕਸਾਨ ਦੀ ਦੁਹਾਈ ਦਿੰਦਿਆਂ ਬਿਲਕੁਲ ਇਸੇ ਕਿਸਮ ਦੀ...