ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿੱਚ ਅੱਜ ਸ਼ੁਰੂ ਹੋਵੇਗਾ ਵਿਰਾਸਤੀ ਹੋਟਲ

ਇਹ ਹੋਟਲ ਰਾਜਸਥਾਨ ਦੀ ਤਰਜ਼ 'ਤੇ ਡੈਸਟੀਨੇਸ਼ਨ ਵੈਡਿੰਗਸ ਲਈ ਮੁੱਖ ਅਕਰਸ਼ਣ ਬਣੇਗਾ। ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਇਹ ਇੱਕ ਮਹੱਤਵਪੂਰਨ ਕਦਮ।