ਹਸਪਤਾਲ ਗੋਲੀਬਾਰੀ ਦੀ ਘਟਨਾ ਬਾਰੇ ਨਵਾਂ ਅਪਡੇਟ

ਪੰਜ ਸ਼ੂਟਰ ਹਸਪਤਾਲ ਵਿੱਚ ਦਾਖਲ ਹੋਏ ਜਦਕਿ ਇੱਕ ਵਿਅਕਤੀ ਬਾਹਰ ਨਿਗਰਾਨੀ ਲਈ ਖੜ੍ਹਾ ਸੀ। ਹਮਲੇ ਤੋਂ ਬਾਅਦ ਸਾਰੇ ਹਮਲਾਵਰ ਸਮਾਨਪੁਰਾ ਦੀਆਂ ਗਲੀਆਂ ਵੱਲ ਰਵਾਨਾ ਹੋ ਗਏ।