28 Dec 2025 7:16 PM IST
ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰਾਈਮ ਹਸਪਤਾਲ ਸੁਰਖੀਆਂ ਦੇ ਵਿੱਚ ਆਇਆ ਹੈ ਜਿੱਥੇ ਇੱਕ ਵਿਅਕਤੀ ਦਾ ਅਪਰੇਸ਼ਨ ਕਰਨ ਉਪਰੰਤ ਮਗਰੋ ਕਥਿਤ ਤੌਰ ਉੱਤੇ ਉਸਦੀ ਕੋਈ ਨਾੜ ਕੱਟ ਦਿੱਤੀ ਗਈ ਹੈ ਜਿਸ ਦੇ ਨਾਲ ਅਪਰੇਸ਼ਨ ਤਾਂ ਠੀਕ ਢੰਗ ਨਾਲ ਹੋ ਗਿਆ ਅਤੇ ਦੋ...