ਹਸਪਤਾਲ 'ਚ ਭਰਤੀ ਅਦਾਕਾਰਾ ਹਿਨਾ ਖਾਨ

ਮੁੰਬਈ : ਟੀਵੀ ਇੰਡਸਟਰੀ ਤੋਂ ਪਰੇਸ਼ਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਖਬਰ ਹੈ ਕਿ ਹਿਨਾ ਖਾਨ ਹਸਪਤਾਲ 'ਚ ਦਾਖਲ ਹੈ। ਟੀਵੀ ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਤੇਜ਼ ਬੁਖਾਰ ਨਾਲ...