20 Jun 2025 6:15 PM IST
ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਪੁਲਿਸ ਨੇ ਇਕ ਨੌਜਵਾਨ ਦੇ ਕਾਤਲਾਂ ਨੂੰ ਮਹਿਜ਼ 24 ਘੰਟੇ ਦੇ ਅੰਦਰ ਅਸਲੇ ਅਤੇ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਪਰ ਪੁਲਿਸ ਵੀ ਉਸ ਸਮੇਂ ਦੰਗ ਰਹਿ ਗਈ ਜਦੋਂ ਜਾਂਚ ਦੌਰਾਨ...