ਜਲੰਧਰ ਵਿਚ ਹੂਟਰ ਵਜਾਉਣ ਨੂੰ ਲੈਕੇ ਹੋਇਆ ਝਗੜਾ

ਜਲੰਧਰ, 16 ਸਤੰਬਰ, ਹ.ਬ. : ਜਲੰਧਰ ਸ਼ਹਿਰ ’ਚ ਦੇਰ ਰਾਤ ਪਹਿਲਾਂ ਦਕੋਹਾ ਫਾਟਕ ਤੇ ਫਿਰ ਸਿਵਲ ਹਸਪਤਾਲ ’ਚ ਭਾਰੀ ਹੰਗਾਮਾ ਹੋ ਗਿਆ। ਹੂਟਰ ਵਜਾਉਣ ’ਤੇ ਹੰਗਾਮਾ ਹੋ ਗਿਆ। ਆਮ ਆਦਮੀ ਪਾਰਟੀ ਜਲੰਧਰ ਉੱਤਰੀ ਦੇ ਆਗੂ ਦਿਨੇਸ਼ ਢੱਲ ਦਾ ਪੁੱਤਰ ਦਕੋਹਾ ਫਾਟਕ...