ਕੈਨੇਡਾ 'ਚ ਪੰਜਾਬੀ ਟਰੱਕ ਡ੍ਰਾਈਵਰ ਦੀ ਇਮਾਨਦਾਰੀ, ਗੋਰੇ ਵੀ ਕਰ ਰਹੇ ਪ੍ਰਸ਼ੰਸਾਂ

ਖਬਰ ਇੱਕ ਪੰਜਾਬੀ ਟਰੱਕ ਡ੍ਰਾਈਵਰ ਦੀ ਹੈ, ਜਿਸ ਨੇ ਬਹੁਤ ਹੀ ਚੰਗਾ ਕੰਮ ਕੀਤਾ ਜਿਸ ਕਾਰਨ ਉਸ ਦੀ ਹਰ ਪਾਸਿਓਂ ਤਾਰੀਫ਼ ਹੋ ਰਹੀ ਹੈ। 34 ਸਾਲਾ ਦਲਜੀਤ ਸੋਹੀ ਕੈਲਗਰੀ 'ਚ ਰਹਿੰਦਾ ਹੈ ਅਤੇ ਇੱਕ ਐਬਟਸਫੋਰਡ-ਅਧਾਰਤ ਟਰੱਕਿੰਗ ਕੰਪਨੀ- ਟ੍ਰਿਪਲ ਏਟ...