ਲਓ ਜੀ, ਆ ਗਈ ਬੱਚਿਆਂ ਦਾ ‘ਹੋਮਵਰਕ’ ਕਰਨ ਵਾਲੀ ਮਸ਼ੀਨ

ਰੋਬੋਟਿਕ ਤਕਨੀਕ ਨੇ ਮਨੁੱਖ ਦੀ ਜ਼ਿੰਦਗੀ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਹੈ। ਮਨੁੱਖਾਂ ਵੱਲੋਂ ਕੀਤੇ ਜਾਂਦੇ ਬਹੁਤ ਸਾਰੇ ਕੰਮ ਹੁਣ ਰੋਬੋਟ ਵੱਲੋਂ ਆਸਾਨੀ ਨਾਲ ਕੀਤੀ ਜਾਂਦੇ ਹਨ। ਯਾਨੀ ਕਿ ਜਿਹੜੇ ਕੰਮਾਂ ਨੂੰ ਪਹਿਲਾਂ ਘੰਟੇ ਲੱਗਦੇ ਸੀ, ਉਹ ਹੁਣ ਮਿੰਟਾਂ...