ਹਾਕੀ ਦੇ ਸੈਮੀਫਾਈਨਲ 'ਚ ਭਾਰਤੀ ਅਤੇ ਬਰਤਾਨਵੀ ਟੀਮ ਆਹਮੋ-ਸਾਹਮਣੇ, ਜਾਣੋ ਪੂਰੀ ਖਬਰ

ਜੇਕਰ ਭਾਰਤ ਇਕ ਵਾਰ ਫਿਰ ਇਸ ਅੜਿੱਕੇ ਨੂੰ ਪਾਰ ਕਰਦਾ ਹੈ ਤਾਂ ਉਸ ਦਾ ਸਾਹਮਣਾ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਹਾਕੀ ਕੁਆਰਟਰ ਫਾਈਨਲ ਦੇ ਜੇਤੂ ਨਾਲ ਮੈਚ ਹੋਵੇਗਾ ।