ਹਿਜ਼ਬੁੱਲ੍ਹਾ ਲਈ ਕਾਲ਼ ਬਣੇ ਤਾਈਵਾਨੀ ਪੇਜ਼ਰ!

ਲੇਬਨਾਨ ਵਿਚ ਹਿਜ਼ਬੁੱਲਾ ਲੜਾਕਿਆਂ ਵਿਚ ਉਸ ਸਮੇਂ ਹਾਹਾਕਾਰ ਮੰਚ ਗਈ ਜਦੋਂ ਇਕ ਇਕ ਕਰਕੇ ਹਿਜ਼ਬੁੱਲ੍ਹਾ ਲੜਾਕਿਆਂ ਕੋਲ ਮੌਜੂਦ ਪੇਜ਼ਰਾਂ ਵਿਚ ਧਮਾਕੇ ਹੋਣ ਲੱਗੇ ਅਤੇ ਇਨ੍ਹਾਂ ਧਮਾਕਿਆਂ ਦੇ ਨਾਲ 18 ਹਿਜ਼ਬੁੱਲ੍ਹਾ ਲੜਾਕਿਆ ਦੀ ਮੌਤ ਹੋ ਗਈ, 3000 ਦੇ ਕਰੀਬ...