Khalsa Creation Day ਦਿਹਾੜੇ ਲਈ 1763 ਸਿੱਖ ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ, 10 ਅਪ੍ਰੈਲ ਨੂੰ Pakistan ਰਵਾਨਾ ਹੋਵੇਗਾ ਜਥਾ

ਐਸ.ਜੀ.ਪੀ.ਸੀ. ਵੱਲੋਂ ਸੰਗਤ ਨੂੰ ਅਪੀਲ: ਪੂਰੇ ਜਾਹੋ-ਜਲਾਲ ਅਤੇ ਪੰਥਕ ਮਰਿਆਦਾ 'ਚ ਰਹਿ ਕੇ ਕੀਤੇ ਜਾਣ ਗੁਰਧਾਮਾਂ ਦੇ ਦਰਸ਼ਨ