114 ਸਾਲ ਪੁਰਾਣਾ ਸ਼ੀਸ਼ ਮਹਿਲ ਡਿੱਗਣ ਦੀ ਕਗਾਰ ਤੇ, ਕਿਸੇ ਟਾਈਮ ਖਿੱਚਦਾ ਕੇਂਦਰ ਬਣਿਆ ਸ਼ੀਸ਼ ਮਹਿਲ ਦੇਖ ਰੇਖ ਤੋਂ ਵਾਂਝਾ

ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਹੈ ਹੁਸ਼ਿਆਰਪੁਰ ਦਾ ਸ਼ੀਸ਼ ਮਹਿਲ ਜੋ ਕਿ 1911 ਵਿੱਚ ਲਾਲਾ ਹੰਸ ਰਾਜ ਜੈਨ ਵੱਲੋਂ ਤਾਮੀਰ ਕਰਵਾਈ ਗਈ ਸੀ। ਲਗਭਗ 114 ਸਾਲਾ ਪੁਰਾਣਾ ਸ਼ੀਸ਼ ਮਹਿਲ ਹੁਣ ਡਿੱਗਣ ਦੀ ਕਦਾਰ ਤੇ ਹੈ।