ਕੁੰਭ ਮੇਲਾ : ਜਦੋਂ ਖ਼ੂਨ ਨਾਲ ਲਾਲ ਹੋ ਗਿਆ ਸੀ ਗੰਗਾ ਦਾ ਪਾਣੀ

ਮੁਗ਼ਲ ਕਾਲ ਸਮੇਂ ਇਕ ਵਾਰ ਵੱਡੀ ਘਟਨਾ ਕੁੰਭ ਮੇਲੇ ’ਚ ਵਾਪਰ ਗਈ ਸੀ, ਜਦੋਂ ਗੰਗਾ ਦਾ ਪਾਣੀ ਖ਼ੂਨ ਦੇ ਨਾਲ ਲਾਲ ਹੋ ਗਿਆ ਸੀ। ਸੋ ਆਓ ਤੁਹਾਨੂੰ ਦੱਸਦੇ ਆਂ 12 ਸਾਲ ਬਾਅਦ ਆਉਣ ਵਾਲੇ ਮਹਾਂ ਕੁੰਭ ਦੀ ਕਹਾਣੀ।