ਬਾਰਡਰ ’ਤੇ ਪਾਕਿਤਸਾਨੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ

ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸਾਂਗੜ ਪਿੰਡ ਵਿੱਚੋਂ ਇੱਕ 49 ਦੇ ਕਰੀਬ ਹਿੰਦੂ ਯਾਤਰੀਆਂ ਦਾ ਜੱਥਾ ਭਾਰਤ ਦੀ ਵਾਘਾ ਸਰਹਦ ਤੇ ਪੁੱਜਾ ਇਸ ਜਥੇ ਵਿੱਚ ਕਈ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਸਨ। ਉੱਥੇ ਹੀ ਇੱਕ ਮਹਿਲਾ ਜਿਸਦਾ ਨਾਮ ਮਾਇਆ ਹੈ। ਜਿਸ...