10 Dec 2024 3:03 PM IST
ਜ਼ੇਬਾ ਬਖਤਿਆਰ ਪਹਿਲਾਂ ਹੀ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਸੀ, ਪਰ ਜਦੋਂ ਉਸਨੇ ਫਿਲਮ 'ਹੀਨਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਤਾਂ ਭਾਰਤੀ ਦਰਸ਼ਕਾਂ 'ਚ ਵੀ ਆਪਣੀ ਪਛਾਣ ਬਣਾ ਲਈ।