23 April 2025 6:22 PM IST
ਹਿਮਾਂਸ਼ੀ ਦੇ ਹੱਥਾਂ ਤੋਂ ਮਹਿੰਦੀ ਦਾ ਰੰਗ ਹਾਲੇ ਫਿੱਕਾ ਵੀ ਨਹੀਂ ਪਿਆ ਸੀ। ਪਰ ਉਸਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ। ਹਮਲੇ ਦੀਆਂ ਤਸਵੀਰਾਂ ਅਤੇ ਯਾਦਾਂ ਹਿਮਾਂਸ਼ੀ ਦੇ ਦਿਮਾਗ ਤੋਂ ਉਸਦੀ ਪੂਰੀ ਜ਼ਿੰਦਗੀ ਲਈ...