ਹਿਮਾਚਲ ਜਾਣ ਵਾਲੇ ਹੋ ਜਾਓ ਸਾਵਧਾਨ, ਇਹ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਦੀ ਚਿਤਾਵਨੀ, ਕਈ ਥਾਵਾਂ ਉੱਤੇ ਸੋਕੇ ਦੀ ਮਾਰ

ਹਿਮਾਚਲ ਦੇ ਤਿੰਨ ਜ਼ਿਲ੍ਹਿਆਂ ਸ਼ਿਮਲਾ, ਸਿਰਮੌਰ ਅਤੇ ਕਾਂਗੜਾ ਵਿੱਚ ਸਵੇਰੇ 11.30 ਵਜੇ ਤੱਕ ਫਲੈਸ਼ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਵਾਰ ਸੂਬੇ ਵਿੱਚ ਮਾਨਸੂਨ ਦੀ...