22 July 2024 5:58 PM IST
ਕੈਨੇਡਾ ਵਿਚ ਗੱਡੀਆਂ ਚੋਰੀ ਦੀਆਂ ਵਾਰਦਾਤਾਂ ਭਾਵੇਂ ਘਟਦੀਆਂ ਨਜ਼ਰ ਆ ਰਹੀਆਂ ਹਨ ਪਰ ਕਾਰ ਇੰਸ਼ੋਰੈਂਸ ਦਾ ਖਰਚਾ ਮੁੜ ਵਧ ਗਿਆ ਹੈ। ਰੇਟਹੱਬ ਡਾਟ ਸੀ.ਏ. ਦੇ ਤਾਜ਼ਾ ਸਰਵੇਖਣ ਮੁਤਾਬਕ 48 ਫੀ ਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਟੋ ਇੰਸ਼ੋਰੈਂਸ...