ਪਾਕਿਸਤਾਨ : ਟ੍ਰੇਨ ਹਾਈਜੈਕ ਤੋਂ ਬਚੇ ਯਾਤਰੀਆਂ ਨੇ ਕੀ ਦੱਸਿਆ ?

ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਦੇ ਹਥਿਆਰਬੰਦ ਅੱਤਵਾਦੀਆਂ ਨੇ 450 ਯਾਤਰੀਆਂ ਵਾਲੀ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕੀਤਾ।