ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆ ਕੇ ਮੁੰਡੇ ਦੀ ਮੌਤ

ਲੁਧਿਆਣਾ, 23 ਜਨਵਰੀ, ਨਿਰਮਲ : ਢੰਡਾਰੀ ਖੁਰਦ ਸਥਿਤ ਦੀਪ ਕਾਲੋਨੀ ਇਲਾਕੇ ਵਿਚ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ 16 ਸਾਲਾ ਲੜਕੇ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਲੜਕੇ ਦੇ ਪੂਰੇ ਸਰੀਰ ਨੂੰ ਅੱਗ ਲੱਗ ਗਈ। ਭਰਾ ਨੇ ਲੋਕਾਂ ਦੀ...