Hershey ਦੇ ਚਾਕਲੇਟ ਸ਼ਰਬਤ 'ਚ ਮਿਲਿਆ 'ਮ੍ਰਿਤ ਚੂਹਾ', ਮਹਿਲਾ ਨੇ ਸ਼ੇਅਰ ਕੀਤੀ ਵੀਡੀਓ, ਕੰਪਨੀ ਨੇ ਦਿੱਤਾ ਜਵਾਬ

ਇਸ ਵੀਡੀਓ ਨੂੰ ਇਕ ਔਰਤ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਹ ਦੇਖ ਕੇ ਲੋਕ ਹੈਰਾਨ ਹਨ। ਉਸਨੇ ਕਿਹਾ ਕਿ ਉਸਨੇ ਇਸਨੂੰ ਜ਼ੈਪਟੋ ਤੋਂ ਆਰਡਰ ਕੀਤਾ ਸੀ। ਕੰਪਨੀ ਵੱਲੋਂ ਇਸ ਸ਼ਿਕਾਇਤ ਦਾ ਜਵਾਬ ਦਿੱਤਾ ਗਿਆ ਹੈ।