ਹੀਰੋ ਰਿਐਲਟੀ ਦੇ ਡਾਇਰੈਕਟਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ

ਦੋਸ਼: ਫਲਿਤਾਸ਼ ਜੈਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਹੀਰੋ ਹੋਮਜ਼, ਲੁਧਿਆਣਾ ਪ੍ਰੋਜੈਕਟ ਵਿੱਚ ਕੰਪਨੀ ਤੋਂ ਚਾਰ ਫਲੈਟ ਖਰੀਦੇ ਸਨ।