PM Modi ਤੇ RSS ਕਾਰਟੂਨ ਵਿਵਾਦ: ਹੇਮੰਤ ਮਾਲਵੀਆ ਨੂੰ ਮਿਲੀ ਜ਼ਮਾਨਤ, SC ਨੇ ਕੀ ਕਿਹਾ

ਅਦਾਲਤ ਨੇ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਗਈ ਮੁਆਫ਼ੀ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਨੂੰ ਸ਼ਰਤੀਆ ਅਗਾਊਂ ਜ਼ਮਾਨਤ ਦੇ ਦਿੱਤੀ ਹੈ।