ਸ਼ਕਤੀਸ਼ਾਲੀ ਵਾਹਨਾਂ ਤੋਂ ਬਾਅਦ ਹੁਣ ਟਾਟਾ ਬਣਾਏਗਾ ਹੈਲੀਕਾਪਟਰ

ਨਵੀਂ ਦਿੱਲੀ : ਕਈ ਸ਼ਕਤੀਸ਼ਾਲੀ ਵਾਹਨ ਬਣਾਉਣ ਤੋਂ ਬਾਅਦ ਟਾਟਾ ਗਰੁੱਪ ਹੁਣ ਹੈਲੀਕਾਪਟਰ ਬਣਾਏਗਾ। ਇਸ ਦੇ ਲਈ ਗਰੁੱਪ ਨੇ ਯੂਰਪੀ ਕੰਪਨੀ ਏਅਰਬੱਸ ਨਾਲ ਸਮਝੌਤਾ ਕੀਤਾ ਹੈ। ਇਸ ਦੀ ਜਾਣਕਾਰੀ ਖੁਦ ਏਅਰਬੱਸ ਨੇ ਦਿੱਤੀ ਹੈ। ਕੰਪਨੀ ਵੱਲੋਂ ਦਿੱਤੀ ਗਈ...