ਪੰਜਾਬ ਵਿਚ ਧੁੰਦ ਕਾਰਨ 100 ਤੋਂ ਜ਼ਿਆਦਾ ਗੱਡੀਆਂ ਦੀ ਟੱਕਰ

ਖੰਨਾ,13 ਨਵੰਬਰ, ਨਿਰਮਲ : ਪੰਜਾਬ ’ਚ ਧੁੰਦ ਕਾਰਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ’ਤੇ ਕਰੀਬ 13 ਕਿਲੋਮੀਟਰ ਦੇ ਖੇਤਰ ’ਚ 100 ਤੋਂ ਵੱਧ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ। ਇਹ ਹਾਦਸੇ ਵੱਖ-ਵੱਖ ਥਾਵਾਂ ’ਤੇ ਵਾਪਰੇ ਹਨ। ਇਨ੍ਹਾਂ ’ਚ ਇਕ ਨੌਜਵਾਨ...