ਟਰਾਂਸਜੈਂਡਰ ਬਾਰੇ ਟਿੱਪਣੀ ਕਰਨੀ ਨਰਸ ਨੂੰ ਪਈ ਭਾਰੀ

ਟਰਾਂਸਜੈਂਡਰ ਲੋਕਾਂ ਬਾਰੇ ਟਿੱਪਣੀਆਂ ਲਈ ਬ੍ਰਿਟਿਸ਼ ਕੋਲੰਬੀਆ ਦੀ ਨਰਸ ਨੂੰ ਕਾਲਜ ਨੇ ਮੁਅੱਤਲ ਕਰ ਦਿੱਤਾ ਅਤੇ 94,000 ਡਾਲਰ ਦਾ ਜੁਰਮਾਨਾ ਲਗਾਇਆ ਹੈ। ਦਰਅਸਲ ਬਿਰਿਸ਼ ਕੋਲੰਬੀਆ ਦੀ ਨਰਸ ਐਮੀ ਹੈਮ ਨੇ ਟਰਾਂਸਜੈਂਡਰ ਲੋਕਾਂ ਬਾਰੇ "ਪੱਖਪਾਤੀ ਅਤੇ...