26 Jun 2024 5:57 PM IST
ਇਹ ਜ਼ਰੂਰੀ ਨਹੀਂ ਕਿ ਹਰ ਔਰਤ ਨੂੰ ਮਾਂ ਬਣਨ ਦੀ ਖੁਸ਼ੀ ਮਿਲੇ। ਅਜਿਹੇ ਚ ਸਰੋਗੇਸੀ ਉਨ੍ਹਾਂ ਦਾ ਸਹਾਰਾ ਬਣ ਜਾਂਦੀ ਹੈ ਅਤੇ ਫਿਰ ਜੋ ਮਾਂ ਨਹੀਂ ਬਣ ਸਕਦੀਆਂ ਓਹ ਵੀ ਸਰੋਗੇਸੀ ਦੀ ਮਦਦ ਨਾਲ ਮਾਂ ਬਣ ਜਾਂਦੀਆਂ ਹਨ ਅਤੇ ਸਰਕਾਰ ਨੇ ਹੁਣ ਨਿਯਮ ਬਦਲ ਦਿੱਤੇ...