22 Jun 2024 4:36 PM IST
ਗਰਮੀ ਅਤੇ ਪਸੀਨੇ ਦੇ ਨਾਲ ਵਾਲ ਚਿਪਚਿਪੇ ਹੋ ਜਾਂਦੇ ਹਨ। ਕਈ ਵਾਰ ਵਾਲਾਂ ਵਿੱਚ ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ। ਧੁੱਪ ਵੀ ਵਾਲਾਂ ਦੀ ਚਮਕ ਨੂੰ ਘੱਟ ਕਰ ਦਿੰਦੀ ਹੈ।