ਕੈਲੀਫੋਰਨੀਆ ਬਣਿਆ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਸੂਬਾ

ਨਿਊਯਾਰਕ, (ਰਾਜ ਗੋਗਨਾ) : ਕੈਲੀਫੋਰਨੀਆ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਬਣ ਗਿਆ ਹੈ, ਸਾਲ 2024 ਚ’ 1 ਜਨਵਰੀ ਤੱਕ 26 ਤੋਂ 49 ਸਾਲ ਦੀ ਉਮਰ ਦੇ ਲਗਭਗ 700,000 ਲੋਕ ਇਸ ਯੋਜਨਾ ਦਾ ਲਾਭ...