ਵੱਡੀ ਅੰਤੜੀ ਦਾ ਕੈਂਸਰ ਹੋਣ 'ਤੇ ਦਿਖਾਈ ਦਿੰਦੇ ਹਨ ਇਹ ਲੱਛਣ

ਪਾਚਨ ਕਿਰਿਆ ਵਿੱਚ ਅਚਾਨਕ ਤਬਦੀਲੀ, ਜਿਵੇਂ ਕਿ ਲਗਾਤਾਰ ਦਸਤ, ਕਬਜ਼ ਜਾਂ ਟੱਟੀ ਜਾਣ ਵਿੱਚ ਮੁਸ਼ਕਲ ਆਉਣਾ। ਟੱਟੀ ਦਾ ਰੰਗ ਗੂੜ੍ਹਾ ਜਾਂ ਕਾਲਾ ਹੋਣਾ ਵੀ ਆਮ ਨਹੀਂ ਹੈ।