24 July 2024 8:41 AM IST
ਅਚਾਰ ਖਾਣਾ ਲੋਕ ਬਹੁਤ ਪਸੰਦ ਕਰਦੇ ਹਨ। ਸਬਜ਼ੀ ਨਾ ਹੋਣ ਕਰਕੇ ਕਈ ਲੋਕ ਅਚਾਰ ਦੇ ਨਾਲ ਹੀ ਰੋਟੀ ਖਾਂਦੇ ਹਨ। ਜ਼ਿਆਦਾਤਰ ਲੋਕ ਮਿਰਚ, ਅੰਬ, ਫਲ ਅਤੇ ਸਬਜ਼ੀਆਂ ਦਾ ਅਚਾਰ ਖਾਣਾ ਪਸੰਦ ਕਰਦੇ ਹਨ। ਅਚਾਰ ਨੂੰ ਖਾਣ ਨਾਲ ਸ਼ੂਗਰ ਵਰਗੀ ਸਮੱਸਿਆ ਨੂੰ ਵੀ...