HCL ਕੰਪਨੀ ਦੇ ਮੁਲਾਜ਼ਮ ਨੈਨੀਤਾਲ ਘੁੰਮਣ ਗਏ ਸਨ, ਹਾਦਸੇ 'ਚ 2 ਦੀ ਗਈ ਜਾਨ

ਨੈਨੀਤਾਲ : ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਨੈਨੀਤਾਲ ਦੌਰੇ 'ਤੇ ਗਏ ਐਚਸੀਐਲ ਟੈਕ ਕਰਮਚਾਰੀਆਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਕੰਪਨੀ ਦੀਆਂ ਦੋ ਮਹਿਲਾ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਦਰਅਸਲ, ਨੋਇਡਾ ਤੋਂ ਸੈਰ ਕਰਨ ਲਈ ਆਏ ਐਚਸੀਐਲ...