25 Oct 2024 6:48 AM IST
ਰਾਜਸਥਾਨ : ਰਾਜਸਥਾਨ ਦੇ ਸਿਰੋਹੀ ਜ਼ਿਲੇ ਦੇ ਆਬੂ ਰੋਡ ਰਿਕੋ ਥਾਣਾ ਪੁਲਸ ਨੇ ਵੀਰਵਾਰ ਦੁਪਹਿਰ 3 ਵਜੇ ਮਾਵਲ ਚੌਕੀ 'ਤੇ ਵੱਡੀ ਕਾਰਵਾਈ ਕਰਦੇ ਹੋਏ ਇਕ ਕਾਰ 'ਚੋਂ 7 ਕਰੋੜ ਰੁਪਏ ਤੋਂ ਵੱਧ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ। ਪੁਲੀਸ ਨੇ ਮਾਮਲੇ ਵਿੱਚ ਕਾਰ...