ਆਸਟ੍ਰੇਲੀਆ 'ਚ ਹਵੇਲੀ 'ਚ ਗੈਸ ਹੋਈ ਲੀਕ, ਇੱਕ ਨੌਜਵਾਨ ਹਲਾਕ

ਹਵੇਲੀ ਦੇ ਮਾਲਕ ਤੇ ਪੁੱਤ ਦੇ ਨਾਲ 5 ਪੁਲਿਸ ਅਧਿਕਾਰੀ ਹਸਪਤਾਲ ਦਾਖਲ, ਸਿਡਨੀ ਦੇ ਉੱਤਰ-ਪੱਛਮ ਵਿੱਚ ਸਥਿਤ ਹੈ ਹਵੇਲੀ ਰੈਸਟੋਰੈਂਟ