2 April 2026 6:34 PM IST
ਈਰਾਨ ਦੀ ਫੌਜ ਦੇ ਕਮਾਂਡਰ-ਇਨ-ਚੀਫ ਅਮੀਰ ਹਾਤਮੀ ਨੇ ਫੌਜ ਦੇ ਆਪ੍ਰੇਸ਼ਨਲ ਹੈੱਡਕੁਆਰਟਰ ਨੂੰ ਸਪੱਸ਼ਟ ਹੁਕਮ ਜਾਰੀ ਕੀਤਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੀ ਹਰ ਗਤੀਵਿਧੀ ’ਤੇ ਬੇਹੱਦ ਸਖ਼ਤ ਅਤੇ ਤਿੱਖੀ ਨਜ਼ਰ ਰੱਖੀ ਜਾਵੇ