ਹਰਿਆਣਾ ਵਿਚ ਨਾਇਬ ਸੈਣੀ ਸਰਕਾਰ ਵਿਚ ਇਹ ਹੋਣਗੇ ਮੰਤਰੀ, ਪੜ੍ਹੋ ਸੂਚੀ

ਚੰਡੀਗੜ੍ਹ : ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ। ਉਨ੍ਹਾਂ ਦੇ ਨਾਲ ਅੱਜ ਕਈ ਮੰਤਰੀ ਵੀ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕਣਗੇ। ਉਨ੍ਹਾਂ ਦੇ ਮੰਤਰੀ ਮੰਡਲ 'ਚ ਕਈ ਪੁਰਾਣੇ ਦਿੱਗਜ ਅਤੇ ਕੁਝ ਨਵੇਂ ਤੇ...