ਪਿਹੋਵਾ ਬਦਲਾਅ ਰੈਲੀ ’ਚ ਸੀਐਮ ਮਾਨ ਨੇ ਕਿਹਾ-ਢਾਈ ਸਾਲਾਂ ’ਚ ਆਪ ਸਰਕਾਰ ਦੇ ਚੁੱਕੀ 43 ਹਜ਼ਾਰ ਨੌਕਰੀਆਂ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ । ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਪਤਾ ਕਰ ਸਕਦਾ ਹੈ ।