ਹਰਿਆਣਾ ਵਿਧਾਨ ਸਭਾ ਵਿਚ ਸੁਰੱਖਿਆ ਕੁਤਾਹੀ : ਸੰਦੀਪ ਸਿੰਘ ’ਤੇ ਦੋਸ਼ ਲਾਉਣ ਵਾਲੀ ਕੋਚ ਵਲੋਂ ਅੰਦਰ ਦਾਖ਼ਲ ਹੋਣ ਦਾ ਯਤਨ

ਪੰਚਕੂਲਾ, 19 ਦਸੰਬਰ, ਨਿਰਮਲ : ਲੋਕ ਸਭਾ ਤੋਂ ਬਾਅਦ ਹਰਿਆਣਾ ਵਿਧਾਨ ਸਭਾ ’ਚ ਵੀ ਸੁਰੱਖਿਆ ’ਚ ਕੁਤਾਹੀ ਦੀ ਘਟਨਾ ਵਾਪਰ ਗਈ ਹੈ। ਮੰਗਲਵਾਰ ਨੂੰ ਰਾਜ ਮੰਤਰੀ ਸੰਦੀਪ ਸਿੰਘ ’ਤੇ ਛੇੜਛਾੜ ਦਾ ਦੋਸ਼ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਨੇ ਸਕੱਤਰੇਤ ਤੋਂ...