ਪੰਜਾਬ ਸਰਕਾਰ ਵੱਲੋਂ ਫਰਜ਼ੀ ਕੰਪਨੀਆਂ 'ਤੇ ਐਕਸ਼ਨ, ਫਰਮਾਂ ਦੀ ਰਜਿਸਟ੍ਰੇਸ਼ਨ ਕੀਤੀ ਰੱਦ

ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੇ 303 ਅਜਿਹੀਆਂ ਫਰਮਾਂ ਜਾਂ ਕੰਪਨੀਆਂ ਦਾ ਪਰਦਾਫਾਸ਼ ਕੀਤਾ ਹੈ ਜੋ ਲੋਹੇ ਦੀ ਖਰੀਦ-ਵੇਚ ਨਾਲ ਸਬੰਧਤ ਜਾਅਲੀ ਬਿੱਲ ਦਿਖਾ ਕੇ 4044 ਕਰੋੜ ਰੁਪਏ ਦੀਆਂ ਜਾਅਲੀ ਆਈ.ਟੀ.ਸੀ. ਰਿਟਰਨ ਭਰ ਰਹੀਆਂ ਸਨ। ਇਨ੍ਹਾਂ ਵਿੱਚੋਂ...