17 July 2025 3:42 PM IST
ਪੰਜਾਬ ਵਿਚ ਤਰਨਤਾਰਨ ਦੀ ਖਾਲੀ ਹੋਈ ਵਿਧਾਨ ਸਭਾ ਸੀਟ ’ਤੇ ਫਿਰ ਤੋਂ ਜ਼ਿਮਨੀ ਚੋਣ ਦੀ ਤਿਆਰੀ ਸ਼ੁਰੂ ਹੋ ਗਈ ਐ, ਹਾਲਾਂਕਿ ਇਸ ਚੋਣ ਦੀ ਤਰੀਕ ਦਾ ਹਾਲੇ ਕੋਈ ਐਲਾਨ ਨਹੀਂ ਹੋਇਆ। ਪੰਜਾਬ ਦੀ ਸੱਤਾਧਾਰੀ ਆਮ ਆਮ ਆਦਮੀ ਪਾਰਟੀ ਵੱਲੋਂ ਇਸ ਉਪ ਚੋਣ ਵਿਚ ਆਪਣੀ...