ਅਮਰੀਕੀ ਫ਼ੌਜ ’ਚ ਭਰਤੀ ਹੋਈ ਗੜ੍ਹਸ਼ੰਕਰ ਦੀ ਹਰਮਨਦੀਪ ਕੌਰ

ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਦੀ ਬੇਟੀ ਹਰਮਨਦੀਪ ਕੌਰ ਨੇ, ਜਿਸਨੇ ਅੱਜ ਯੂ ਐਸ ਏ ਦੀ ਆਰਮੀ ਵਿੱਚ ਸਲੈਕਟ ਹੋਣ ਕਾਰਨ ਆਪਣੇ ਪਿੰਡ ਦੇ ਨਾਲ ਨਾਲ ਦੇਸ਼ ਦਾ ਨਾਂ ਮਸ਼ਹੂਰ ਕੀਤਾ ਹੈ, ਜਿਸਦੇ ਕਾਰਨ ਇਲਾਕੇ ਦੇ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ...