ਉਨਟਾਰੀਓ ਕਬੱਡੀ ਫੈਡਰੇਸ਼ਨ 2024 ਦੀ ਚੋਣ ‘ਚ ਧੁੱਗਾ ਚੇਅਰਮੈਨ ਤੇ ਸ਼ੋਕਰ ਪ੍ਰਧਾਨ ਚੁਣੇ ਗਏ

ਯੰਗ ਕਲੱਬ ਨੇ ਵਰਲਡ ਕੱਪ ਲਈ ਅਹੁਦੇਦਾਰ ਥਾਪੇ ਬਰੈਂਪਟਨ 5 ਦਸੰਬਰ (ਹਮਦਰਦ ਬਿਊਰੋ):-ਬੀਤੇ ਦਿਨੀਂ ਸਪਰੈਂਜਾ ਬੈਂਕੁਟ ਹਾਲ ਵਿਖੇ 1994 ‘ਚ ਸਥਾਪਿਤ ਹੋਈ ਉਨਟਾਰੀਓ ਕਬੱਡੀ ਫੈਡਰੇਸ਼ਨ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਸਾਲ 2024 ਲਈ 7...