'ਔਰਤ ਦਾ ਸਿਰਫ਼ ਰੋਣਾ ਹੀ ਦਾਜ ਉਤਪੀੜਨ ਦਾ ਮਾਮਲਾ ਨਹੀਂ ਬਣਦਾ' : High court

ਅਦਾਲਤ ਨੇ ਇਹ ਟਿੱਪਣੀ ਇੱਕ ਦਾਜ ਉਤਪੀੜਨ ਮਾਮਲੇ ਵਿੱਚ ਇੱਕ ਵਿਅਕਤੀ ਅਤੇ ਉਸਦੇ ਪਰਿਵਾਰ ਨੂੰ ਬਰੀ ਕਰਨ ਦੇ ਫੈਸਲੇ ਦੀ ਪੁਸ਼ਟੀ ਕਰਦਿਆਂ ਕੀਤੀ।