2 April 2026 12:34 PM IST
Ranbir Kapoor ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ Ramayanam ਦਾ ਟੀਜ਼ਰ ਹੁਣ ਜਾਰੀ ਹੋ ਚੁੱਕਾ ਹੈ, ਜਿਸਦਾ ਫੈਨਜ਼ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ।