ਦਫਤਰ 'ਚ ਬੈਠ ਕੇ ਪੀਓ ਸ਼ਰਾਬ, ਹੈਂਗਓਵਰ ਹੋਣ 'ਤੇ ਮਿਲੇਗੀ ਛੁੱਟੀ

ਕੰਪਨੀ ਵੱਲੋਂ ਆਪਣੇ ਵਰਕਰਾਂ ਲਈ ਖਾਸ ਆਫਰ ਕੱਢੀ ਗਈ ਹੈ। ਕੰਮ ਦੌਰਾਨ ਇਹ ਕੰਪਨੀ ਆਪਣੇ ਕਰਮਚਾਰੀਆਂ ਨੂੰ ਸ਼ਰਾਬ ਪੀਣ ਲਈ ਮਨਾ ਨਹੀਂ ਕਰਦੀ ਸਗੋਂ ਸ਼ਰਾਬ ਪੀਣ ਤੇ ਜਦੋਂ ਹੈਂਗਓਵਰ ਹੋ ਜਾਵੇ ਤਾਂ ਉਲਟਾ ਕੰਪਨੀ ਦੇ ਵੱਲੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਤਾਂ...