ਭਾਰਤੀ ਰੇਲਵੇ ਨੇ ਸ਼ੁਰੂ ਕੀਤੀ ਨਵੀਂ ਸਹੂਲਤ, ਜਾਣੋ ਕਿਸਨੂੰ ਮਿਲੇਗਾ ਲਾਭ ?

ਵ੍ਹੀਲਚੇਅਰ ਪਹੁੰਚ, ਸਮਰਪਿਤ ਸਹਾਇਤਾ ਕਾਊਂਟਰ, ਰੈਂਪ ਆਦਿ ਦੀਆਂ ਸਹੂਲਤਾਂ ਵੀ ਵਧਾਈਆਂ ਜਾ ਰਹੀਆਂ ਹਨ, ਤਾਂ ਜੋ ਕਮਜ਼ੋਰ ਯਾਤਰੀਆਂ ਨੂੰ ਆਸਾਨੀ ਹੋਵੇ।