ਹੱਮਾਸ ਦੀ ਸੁਰੰਗ ’ਚੋਂ ਮਿਲੀਆਂ 6 ਇਜ਼ਰਾਈਲੀ ਬੰਦੀਆਂ ਦੀਆਂ ਲਾਸ਼ਾਂ

ਇਜ਼ਰਾਇਲ ਵੱਲੋਂ ਗਾਜ਼ਾ ਦੇ ਰਾਫ਼ਾ ਵਿਚ ਹੱਮਾਸ ਦੀਆਂ ਸੁਰੰਗਾਂ ਤੋਂ 6 ਬੰਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਕ ਰਿਪੋਰਟ ਮੁਤਾਬਕ ਇਜ਼ਰਾਈਲੀ ਫ਼ੌਜ ਨੇ ਦੱਸਿਆ ਕਿ ਫ਼ੌਜੀਆਂ ਦੇ ਉਥੇ ਪਹੁੰਚਣ ਤੋਂ ਕੁੱਝ ਦੇਰ ਪਹਿਲਾਂ ਹੀ ਹੱਮਾਸ ਨੇ ਇਨ੍ਹਾਂ...